One again Babu Singh Mann and Harbhajan Mann Combination
But in gurmukhi this time...
Courtesy: Mirza jallandhari
ਦਿਲ ਢੌਲ ਗਿਆ --- ਜਦੋਂ ਯਾਦ ਸਜੱਣ ਦੀ ਆਵੇ
ਜਦੋਂ ਯਾਦ ਸਜੱਣ ਦੀ ਆਵੇ .... ਦਿਲ ਬਿਲਕੇ ਤੇ ਰੂਹ ਕੁਰਲਾਵੇ ....
ਜੂਗ ਜੂਗ ਜੀ ਸਜਣਾ .... ਤੇਰੀ ਦੁਨੀਆ ਅਬਾਦ ਰਵੇ ....
ਜਦੌਂ ਤੇਰੀ ਯਾਦ ਆਵੇ .... ਸਾਨੂ ਕੁੱਝ ਵੀ ਨਾ ਯਾਦ ਰਵੇ ....
ਬੜੇ ਸੱਜਣ ਪੁਲੋਨੇ ਔਖੇ .... ਦੁਖ ਦਿਲ ਚ ਲੁਕੋਨੇ ਔਖੇ ....
ਕਿਦੇ ਕੋਲੇ ਦੂੱਖ ਦਸੀਏ .... ਲਿਖੇ ਭਾਗ ਨਹੀ ਮਿਟਦੇ ....
ਜਖਮ ਤਾਂ ਪਰ ਜਾਂਦੇ .... ਪਰ ਦਾਗ ਨਹੀਂ ਮਿਟਦੇ ....
ਸਾਡੇ ਨਾਲ ਹੋਇਆਂ ਅਨਹੋਇਆਂ .... ਮਨੰ ਮਰਿਆ ਤੇ ਸਦਰਾਂ ਰੌਇਆਂ ....
ਸਾਥੌਂ ਸਾਡਾ ਰੱਬ ਰੁਹਿਆ .... ਪੈਗੀ ਮਾਰ ਗਰੀਬਾਂ ਨੂੰ ....
ਵਸਦੇ ਉਜੱੜ ਗਏ .... ਆਗੀ ਨੀਂਦ ਨਸੀਬਾਂ ਨੂੰ ....
ਅਸੀਂ ਨਾ ਜਿਉਂਦੇ ਨਾ ਮੌਏ .... ਬਸ ਹੁੰਦਿਆਂ ਹਾਂ ਅਨਹੌਏ ....
ਰਗੜਾਂ ਚ ਰੂਲ ਗੇ ਹਾਂ .... ਸਾਡੀ ਲਾਸ਼ ਤਾਂ ਗੱਲ ਜਾਂਦਾ ....
ਸਜੱਣ ਮੁਕਾ ਜਾਂਦੇ .... ਪਰ ਮਾਸ ਤਾਂ ਬੱਚ ਜਾਂਦਾ ....
ਕਦੇਂ ਟਕਰੇਂ ਤਾਂ ਹਾਲ ਸੁਨਾਇਏ .... ਕਿਤੇ ਵਿਛੜੇ ਇ ਨਾ ਮਰ ਜਾਇਏ ....
ਇਕ ਵਾਰੀ ਮਿਲ ਸਜਣਾ .... ਪਾਣੀ ਛਪੜਾਂ ਦਾ ਮੂੱਕ ਜਾਵੇ ....
ਕਿ ਪਤਾ ਜਿੰਦਗੀ ਦਾ .... ਕਿਹੜੇ ਮੌੜ ਤੇ ਰੁਕ ਜਾਵੇ ....
Monday, May 22, 2006
Subscribe to:
Post Comments (Atom)
2 comments:
too cool!
तुसी छा गए वरुन जी। बधाई।
Post a Comment